ਕੀ ਅਮਰੀਕਾ 'ਚ ਭਾਰਤੀ ਔਰਤਾਂ 'ਤੇ ਭਾਰੀ ਪਵੇਗੀ ਪ੍ਰਸਤਾਵਿਤ ਵੀਜ਼ਾ ਪਾਲਿਸੀ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਅਮਰੀਕਾ 'ਚ ਨਵੀਂ ਵੀਜ਼ਾ ਪਾਲਿਸੀ ਨਾਲ ਭਾਰਤੀ ਔਰਤਾਂ ਦੀਆਂ ਨੌਕਰੀਆਂ ਦਾ ਕੀ ਹੋਵੇਗਾ?

ਅਮਰੀਕਾ ਵਿੱਚ ਦੂਜੇ ਮੁਲਕਾਂ ਦੇ ਉਨ੍ਹਾਂ ਲੋਕਾਂ ਨੂੰ ਉੱਥੇ ਕੰਮ ਕਰਨ ਦਾ ਅਧਿਕਾਰ ਦਿੱਤਾ ਗਿਆ ਸੀ ਜਿਨ੍ਹਾਂ ਦੇ ਪਤੀ ਜਾਂ ਪਤਨੀ ਪ੍ਰਾਈਮਰੀ ਵੀਜ਼ਾ 'ਤੇ ਅਮਰੀਕਾ ਵਿੱਚ ਕੰਮ ਕਰ ਰਹੇ ਹਨ। ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਹੁਣ ਓਬਾਮਾ ਪ੍ਰਸ਼ਾਸਨ ਦੇ ਸਾਲ 2015 ਦੇ ਇਸ ਫ਼ੈਸਲੇ ਨੂੰ ਵਾਪਸ ਲੈਣਾ ਚਾਹੁੰਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)