ਉਹ ਤਿੰਨ ਬੰਦੇ ਜਿਨ੍ਹਾਂ ਤੋਂ ਬਾਅਦ ਖਤਮ ਹੋ ਜਾਵੇਗੀ ਇੱਕ ਭਾਸ਼ਾ
ਉਹ ਤਿੰਨ ਬੰਦੇ ਜਿਨ੍ਹਾਂ ਤੋਂ ਬਾਅਦ ਖਤਮ ਹੋ ਜਾਵੇਗੀ ਇੱਕ ਭਾਸ਼ਾ
ਬਾਦੇਸ਼ੀ ਭਾਸ਼ਾ ਉੱਤਰੀ ਪਾਕਿਸਤਾਨ ਦੇ ਦੂਰ-ਦੁਰਾਡੇ ਦੇ ਪਹਾੜੀ ਖੇਤਰ ਵਿੱਚ ਬੋਲੀ ਜਾਂਦੀ ਹੈ।
ਹੁਣ ਇਹ ਭਾਸ਼ਾ ਮਰ ਰਹੀ ਹੈ ਕਿਉਂਕਿ ਅਗਲੀ ਪੀੜ੍ਹੀ ਇਹ ਭਾਸ਼ਾ ਬੋਲਣ ਤੋਂ ਮੁਨਕਰ ਹੈ।