ਇਹ ਸਿਪਾਹੀ ਸੱਪ ਤੇ ਬਿੱਛੂ ਖਾਣਾ ਕਿਉਂ ਸਿੱਖ ਰਹੇ ਹਨ?

ਇਹ ਸਿਪਾਹੀ ਸੱਪ ਤੇ ਬਿੱਛੂ ਖਾਣਾ ਕਿਉਂ ਸਿੱਖ ਰਹੇ ਹਨ?

ਅਮਰੀਕੀ ਅਤੇ ਦੱਖਣੀ ਕੋਰੀਆ ਦੇ ਫ਼ੌਜੀ ਸੱਪ ਦਾ ਖ਼ੂਨ ਪੀਣਾ ਤੇ ਬਿੱਛੂ ਖਾਣਾ ਸਿੱਖ ਰਹੇ ਹਨ। ਇਹ ਕਾਰਵਾਈ ਕੋਬਰਾ ਗੋਲਡ ਗੇਮ ਦਾ ਹਿੱਸਾ ਹੈ। ਇਹ ਏਸ਼ੀਆ ਦੀ ਸਭ ਤੋਂ ਵੱਡੀ ਮਿਲਟਰੀ ਡਰਿੱਲ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)