ਵਿੰਟਰ ਓਲੰਪਿਕਸ : ਸੈਂਕੜੇ ਡ੍ਰੋਨਜ਼ ਨੇ ਪੇਸ਼ ਕੀਤੇ ਸ਼ਾਨਦਾਰ ਨਜ਼ਾਰੇ

ਵਿੰਟਰ ਓਲੰਪਿਕਸ : ਸੈਂਕੜੇ ਡ੍ਰੋਨਜ਼ ਨੇ ਪੇਸ਼ ਕੀਤੇ ਸ਼ਾਨਦਾਰ ਨਜ਼ਾਰੇ

ਦੱਖਣੀ ਕੋਰੀਆ ਵਿੱਚ ਵਿੰਟਰ ਓਲੰਪਿਕਸ 'ਚ ਡ੍ਰੋਨਜ਼ ਦੇ ਸ਼ਾਨਦਾਰ ਨਜ਼ਾਰਿਆਂ ਨੇ ਸਾਰਿਆਂ ਮਨ ਮੋਹ ਲਿਆ। ਦਰਅਲਸ ਡ੍ਰੋਨਜ਼ ਵਿੱਚ ਲੱਗੀਆਂ ਸੈਂਕੜੇ ਐੱਲਈਡੀ ਲਾਈਟਾਂ ਜੱਗਦੀਆਂ ਅਤੇ ਬੁਝਦੀਆਂ ਹਨ। ਜਿਸ ਨਾਲ ਡ੍ਰੋਨਜ਼ ਦੇ ਹਿਲਣ ਦਾ ਭਰਮ ਪੈਦਾ ਹੁੰਦਾ ਤੇ ਸ਼ਾਨਦਾਰ ਆਕ੍ਰਿਤੀਆਂ ਬਣਦੀਆਂ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)