ਇੱਥੇ ਮਿਲਦੇ ਨੇ ਕਿਰਾਏ ਦੇ ਲਾੜੇ ਤੇ ਹੁੰਦੇ ਨੇ ਨਕਲੀ ਵਿਆਹ
ਇੱਥੇ ਮਿਲਦੇ ਨੇ ਕਿਰਾਏ ਦੇ ਲਾੜੇ ਤੇ ਹੁੰਦੇ ਨੇ ਨਕਲੀ ਵਿਆਹ
ਕੁਆਰੀ ਮਾਂ ਬਣਨ ਦੇ ਕਲੰਕ ਨਾ ਲਵਾਉਣ ਲਈ ਖਾਹ ਨੇ ਕਿਰਾਏ ਦੇ ਪਤੀ ਨਾਲ ਵਿਆਹ ਕਰਵਾਇਆ ਅਤੇ ਫੇਰ ਬਣ ਗਈ ਤਲਾਕਸ਼ੁਦਾ। ਵਿਅਤਨਾਮ ਵਿੱਚ ਨਕਲੀ ਵਿਆਹ ਕਰਵਾਉਣ ਦਾ ਵਪਾਰ ਬੇਹੱਦ ਪ੍ਰਚਲਿਤ ਹੋ ਰਿਹਾ ਹੈ।