ਕਿਉਂ ਹੁੰਦਾ ਹੈ ਜੈਟ-ਲੈਗ?

ਜੈਟ-ਲੈਗ ਇੱਕ ਟਾਈਮ-ਜ਼ੋਨ ਤੋਂ ਦੂਜੇ ਵਿੱਚ ਜਾਣ ਕਰਕੇ ਹੁੰਦਾ ਹੈ ਕਿਉਂਕਿ ਸਾਡੀ ਬਾਡੀ ਕਲਾਕ ਤੁਰੰਤ ਹੀ ਸਾਡੇ ਉਤਰਨ ਵਾਲੀ ਥਾਂ ਦੇ ਸਥਾਨਕ ਸਮੇਂ ਦੇ ਨਾਲ ਤੁਰੰਤ ਹੀ ਤਾਲਮੇਲ ਨਹੀਂ ਕਰ ਸਕਦੀ।

ਅਜਿਹਾ ਕਰਨ ਵਿੱਚ ਉਸ ਨੂੰ ਕੁਝ ਸਮਾਂ ਲਗਦਾ ਹੈ ਜਿਸ ਕਰਕੇ ਤੁਸੀਂ ਨਵੀਂ ਥਾਂ 'ਤੇ ਜਾ ਕੇ ਅੱਕੇ ਤੇ ਥੱਕੇ ਹੋਏ ਮਹਿਸੂਸ ਕਰਦੇ ਹੋ। ਜੈਟ-ਲੈਗ ਤੋਂ ਬਚ ਨਹੀਂ ਸਕਦੇ ਪਰ ਇਸਦੇ ਪ੍ਰਭਾਵ ਘਟਾਏ ਜਾ ਸਕਦੇ ਹਨ। ਕਿਵੇਂ, ਜਾਣਨ ਲਈ ਵੇਖੋ ਇਹ ਵੀਡੀਓ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)