ਕਰਾਚੀ ਦੀਆਂ ਨੌਜਵਾਨ ਫੁੱਟਬਾਲ ਖਿਡਾਰਣਾਂ ਨੂੰ ਮਿਲੋ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਕਰਾਚੀ ਦੀਆਂ ਇਨ੍ਹਾਂ ਕੁੜੀਆਂ ਨੇ ਕਿਉਂ ਖੇਡੀ ਫੁੱਟਬਾਲ?

ਕਰਾਚੀ ਵਿੱਚ ਖੇਡੇ ਗਏ ਫੁੱਟਬਾਲ ਮੈਚ ਦਾ ਮਕਸਦ ਸੁਰੱਖਿਅਤ ਥਾਵਾਂ ਦੀ ਜ਼ਰੂਰਤ ਨੂੰ ਸਾਹਮਣੇ ਲਿਆਉਣਾ ਸੀ ਜਿੱਥੇ ਕੁੜੀਆਂ ਦਿਲੋਂ ਖੁੱਲ ਕੇ ਖੇਡ ਸਕਣ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)