ਉਹ ਤਸਵੀਰਾਂ, ਜਿਨ੍ਹਾਂ ਨੇ ਜ਼ਿੰਦਗੀਆਂ ਬਦਲ ਦਿੱਤੀਆਂ

1912, ਨਿਊਯਾਰਕ ਦੇ ਈਸਟ ਸਾਈਡ ਕਾਰਖਾਨੇ ਜ਼ਿਲੇ ਦੀ ਇੱਕ ਦੁਪਹਿਰ Image copyright COURTESY OF SWANN AUCTION GALLERIES
ਫੋਟੋ ਕੈਪਸ਼ਨ 1912, ਨਿਊਯਾਰਕ ਦੇ ਈਸਟ ਸਾਈਡ ਕਾਰਖਾਨੇ ਜ਼ਿਲੇ ਦੀ ਇੱਕ ਦੁਪਹਿਰ

ਨਿਊਯਾਰਕ ਵਿੱਚ ਲੈਵਿਸ ਹੇਨ ਦੀ ਗੈਲਰੀ 'ਚੋਂ 24 ਤਸਵੀਰਾਂ ਦਾ ਨਿਲਾਮੀ ਹੋਈ ਹੈ। ਇਹ ਦੁਰਲੱਭ ਤਸਵੀਰਾਂ ਮਰਹੂਮ ਫੋਟੋਗ੍ਰਾਫ਼ਰ ਇਸਾਡੋਰ ਸਾਏ ਸੀਡਮੈਨ ਦੇ ਸੰਗ੍ਰਹਿ 'ਚੋ ਲਈਆਂ ਹਨ।

ਅਮਰੀਕਾ ਦੇ ਸਮਾਜ ਸ਼ਾਸਤਰੀ ਹੇਨ 20ਵੀਂ ਸਦੀ ਦੇ ਸਭ ਤੋਂ ਅਹਿਮ ਦਸਤਾਵੇਜ਼ੀ ਫੋਟੋਗ੍ਰਾਫ਼ਰਾਂ ਵਿਚੋਂ ਹਨ।

ਕਿਉਂਕਿ ਫੋਟੋਜਰਨਲਿਜ਼ਮ ਅਤੇ ਦਸਤਾਵੇਜ਼ ਦੀ ਧਾਰਨਾ ਉਸ ਵੇਲੇ ਹੋਂਦ ਵਿੱਚ ਨਹੀਂ ਸੀ ਅਤੇ ਹੇਨ ਆਪਣੇ ਪ੍ਰੋਜੈਕਟ ਨੂੰ 'ਫੋਟੋ ਸਟੋਰੀ' ਕਹਿੰਦੇ ਸਨ।

Image copyright COURTESY OF SWANN AUCTIONS GALLERIE

ਸਾਲ 1921 ਦੌਰਾਨ ਲਈ ਗਈ ਇਸ ਤਸਵੀਰ ਵਿੱਚ ਕਿਰਕਾ ਦੇ ਇੱਕ ਇਲੈਕਟ੍ਰੋਨਿਕ ਹਾਊਸ ਵਿੱਚ ਕੰਮ ਕਰਦਾ ਹੋਇਆ ਵਰਕਰ । ਇਹ ਤਸਵੀਰ 80 ਹਜ਼ਾਰ ਡਾਲਰ ਤੱਕ ਵਿੱਕੀ ਹੈ।

Image copyright COURTESY OF SWANN AUCTION GALLERIES

1908 ਨਿਊਯਾਰਕ ਦੌਰਾਨ ਈਸਟ ਸਾਈਡ ਵਿੱਚ ਤਪਦਾ ਦਿਨ।

Image copyright COURTESY OF SWANN AUCTION GALLERIES

ਸਾਲ 1907 ਵਿੱਚ ਲਈ ਗਈ ਮਾਂ ਅਤੇ ਬੱਚੇ ਦੀ ਤਸਵੀਰ।

Image copyright COURTESY OF SWANN AUCTIONS GALLERIE

1905 ਵਿੱਚ ਐਲਿਸ ਆਈਲੈਂਡ ਉੱਤੇ ਇਟਲੀ ਦਾ ਇੱਕ ਪਰਿਵਾਰ।

Image copyright COURTESY OF SWANN AUCTION GALLERIES

ਸਾਲ 1907 ਵਿੱਚ ਐਲਿਸ ਆਈਲੈਂਡ ਉੱਤੇ ਇੱਕ ਸਲਾਵਿਕ ਪਰਵਾਸੀ।

Image copyright COURTESY OF SWANN AUCTION GALLERIES

ਸਾਲ 1912 ਵਿੱਚ ਨਕਲੀ ਫੁੱਲ ਬਣਾਉਂਦੇ ਬੱਚੇ।

Image copyright COURTESY OF SWANN AUCTION GALLERIES

ਸਾਲ 1912 ਵਿੱਚ ਲਈ ਗਈ ਤਸਵੀਰ, ਪੈਨਿਸਲਾਵੀਨੀਆ ਵਿੱਚ ਕੋਲਾ ਤੋੜਦੇ ਹੋਏ।

ਆਪਣੀ ਫ਼ੋਨ ਦੀ ਹੋਮ ਸਕਰੀਨ ’ਤੇ ਇੰਝ ਵੇਖੋ ਬੀਬੀਸੀ ਪੰਜਾਬੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)