ਮੱਛੀਆਂ ਦੀ ਥਾਂ ਪਲਾਸਟਿਕ ਨਾਲ ਭਰੇ ਸਮੁੰਦਰ ਦੀ ਵੀਡੀਓ

ਮੱਛੀਆਂ ਦੀ ਥਾਂ ਪਲਾਸਟਿਕ ਨਾਲ ਭਰੇ ਸਮੁੰਦਰ ਦੀ ਵੀਡੀਓ

ਸਮੁੰਦਰ ਵਿੱਚ ਪਲਾਸਟਿਕ ਦਾ ਵਧਦਾ ਕੂੜਾ ਵਿਸ਼ਵ ਵਿਆਪੀ ਸਮੱਸਿਆ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ। ਇਹ ਬੇਅੰਤ ਸਮੁੰਦਰੀ ਜੀਵਾਂ ਦੀ ਮੌਤ ਦਾ ਕਾਰਨ ਬਣਦਾ ਹੈ।

ਬਰਤਾਨਵੀ ਤੈਰਾਕ ਰਿਚ ਹੋਰਨਰ ਨੇ ਇੰਡੋਨੇਸ਼ੀਆ ਦੇ ਬਾਲੀ ਨੇੜੇ ਨੂਸ਼ਾ ਪਿਨੀਡਾ ਦੀਪ ਕੋਲ ਸਮੁੰਦਰ ਵਿੱਚ ਪਲਾਸਟਿਕ ਨਾਲ ਤੈਰਦੇ ਹੋਏ ਵੀਡੀਓ ਬਣਾਈ ਹੈ।2017 ਵਿੱਚ ਬਾਲੀ ਦੇ ਕੁਝ ਤਟਾਂ 'ਤੇ "ਕੂੜੇ ਦੀ ਐਮਰਜੈਂਸੀ" ਐਲਾਨੀ ਗਈ ਸੀ ਪਰ ਦੀਪ ਦੇ ਚੁਗਿਰਦੇ ਕੂੜਾ ਵਧਦਾ ਹੀ ਜਾ ਰਿਹਾ ਹੈ।

ਸਮੁੰਦਰ ਵਿੱਚ ਪਲਾਸਟਿਕ ਦਾ ਵਧਦਾ ਕੂੜਾ ਵਿਸ਼ਵ ਵਿਆਪੀ ਸਮੱਸਿਆ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ। ਇਹ ਬੇਅੰਤ ਸਮੁੰਦਰੀ ਜੀਵਾਂ ਦੀ ਮੌਤ ਦਾ ਕਾਰਨ ਬਣਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)