ਤੁਸੀਂ ਜਰਮਨੀ ਦੀ ਇਸ ਕੁੜੀ ਦੀ ਫਰਾਟੇਦਾਰ ਹਿੰਦੀ ਸੁਣੀ?

ਤੁਸੀਂ ਜਰਮਨੀ ਦੀ ਇਸ ਕੁੜੀ ਦੀ ਫਰਾਟੇਦਾਰ ਹਿੰਦੀ ਸੁਣੀ?

ਜਰਮਨੀ ਦੀਆਂ 14 ਯੂਨੀਵਰਸਟੀਆਂ ਵਿੱਚ ਇੰਡੋਲੌਜੀ ਯਾਨਿ ਭਾਰਤ ਦਾ ਸੱਭਿਆਚਾਰ ਅਤੇ ਹਿੰਦੀ ਭਾਸ਼ਾ ਪੜ੍ਹਾਈ ਜਾਂਦੀ ਹੈ।

ਹਾਈਡਲਬਰਗ ਯੂਨੀਵਰਸਟੀ ਉਨ੍ਹਾਂ ਵਿੱਚੋਂ ਇੱਕ ਹੈ, ਜਿੱਥੇ ਜਰਮਨ ਸਟੂਡੈਂਟ ਹਿੰਦੀ ਸਿੱਖ ਰਹੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)