ਮਗਰਮੱਛ ਨੂੰ ਫੁੱਲਾਂ ਦੇ ਹਾਰ ਨਾਲ ਕਿਉਂ ਸ਼ਿੰਗਾਰਿਆ ਹੈ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਇੱਥੇ ਮਗਰਮੱਛ ਨੂੰ ਫੁੱਲਾਂ ਦੇ ਹਾਰ ਨਾਲ ਕਿਉਂ ਸ਼ਿੰਗਾਰਿਆ ਜਾਂਦਾ ਹੈ?

ਬੁੱਢੇ ਮਗਰਮੱਛ ਨੂੰ ਮੀਟ ਅਤੇ ਖੀਰ ਦਿੱਤੀ ਜਾਂਦੀ ਹੈ। ਮਗਰਮੱਛ ਨੂੰ ਪੀਰ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਸ਼ੀਦੀ ਭਾਈਚਾਰੇ ਦੇ ਲੋਕ ਮਗਰਮੱਛ ਦੀ ਇਬਾਦਤ ਕਰਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)