ਕੀ ਚੀਨ 'ਚ ਰਾਸ਼ਟਰਪਤੀ ਦੀ ਮਿਆਦ ਖ਼ਤਮ ਕਰਨਾ ਖ਼ਤਰਨਾਕ ਹੈ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਚੀਨ 'ਚ ਰਾਸ਼ਟਰਪਤੀ ਦੀ ਮਿਆਦ ਖ਼ਤਮ ਕਰਨ ਨਾਲ ਕੀ ਅਸਰ ਪਵੇਗਾ?

ਚੀਨੀ ਸੰਸਦ ਨੇ ਰਾਸ਼ਟਰਪਤੀ ਦੀ ਮਿਆਦ ਖ਼ਤਮ ਕਰ ਦਿੱਤੀ ਹੈ। ਸ਼ੀ ਦੇ ਹਮਾਇਤੀ ਮੰਨਦੇ ਹਨ ਕਿ ਉਹ ਦੇਸ ਨੂੰ ਸਹੀ ਦਿਸ਼ਾ ਵੱਲ ਲਿਜਾਣਗੇ। ਪਰ ਆਲੋਚਕ ਮੰਨਦੇ ਹਨ ਕਿ ਮਿਆਦ ਖ਼ਤਮ ਕਰਨਾ ਖ਼ਤਰਨਾਕ ਹੋ ਸਕਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ