ਕਿਹੜੇ ਕਾਲਜ ਵਿੱਚ ਸਿਖਾਈ ਜਾ ਰਹੀ ਹੈ ਹਿੰਗਲਿਸ਼?

ਕਿਹੜੇ ਕਾਲਜ ਵਿੱਚ ਸਿਖਾਈ ਜਾ ਰਹੀ ਹੈ ਹਿੰਗਲਿਸ਼?

ਹਿੰਦੀ ਅਤੇ ਇੰਗਲਿਸ਼ ਦੇ ਰਲੇਵੇਂ ਨਾਲ ਬਣੀ ਨਵੀਂ ਭਾਸ਼ਾ ਨੂੰ ਹਿੰਗਲਿਸ਼ ਕਿਹਾ ਜਾਂਦਾ ਹੈ। ਇਸ ਕਾਲਜ ਨੇ ਹਿੰਗਲਿਸ਼ ਦਾ ਨਵਾਂ ਕੋਰਸ ਸ਼ੁਰੂ ਕੀਤਾ ਹੈ। ਬੱਚੇ ਇਸ ਨੂੰ ਵੱਖਰੀ ਕਿਸਮ ਮੌਕਾ ਮੰਨਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)