ਕਿੱਥੇ ਹੋਇਆ ਇਸ ਗੁਰੀਲਾ ਦਾ ਜਨਮ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਵੇਖੋ ਨਵੇਂ ਜੰਮੇ ਗੁਰੀਲਾ ਦੀ ਦੁਰਲੱਭ ਵੀਡੀਓ

ਇਹ ਦੁਰਲੱਭ ਵੀਡੀਓ ਮੈਕੋਮ ਗੁਰੀਲਾ ਦੇ ਨਵੇਂ ਜੰਮੇ ਬੱਚੇ ਦੀ ਹੈ। ਭਾਵੇਂ ਇਹ ਕਾਂਗੋ ਦੇ ਨੈਸ਼ਨਲ ਪਾਰਕ ਵਿੱਚ ਸੁਰੱਖਿਅਤ ਹਨ, ਹੁਣ ਤੱਕ ਮੈਕੋਮ ਦੇ ਪੰਜ ਬੱਚੇ ਹੀ ਬਚ ਸਕੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)