'ਪਿੱਛੇ ਬੈਠੇ ਮਰਦਾਂ ਨੂੰ ਭਰਾ ਕਹਿ ਕੇ ਹਟਾਉਣਾ ਪੈਂਦਾ ਹੈ'

'ਪਿੱਛੇ ਬੈਠੇ ਮਰਦਾਂ ਨੂੰ ਭਰਾ ਕਹਿ ਕੇ ਹਟਾਉਣਾ ਪੈਂਦਾ ਹੈ'

ਮੈਂ ਅਕਸਰ ਮੁੰਡਿਆਂ ਨੂੰ ਬਾਈਕ ਚਲਾਉਂਦੀ ਦੇਖਦੀ ਸੀ....ਮੇਰਾ ਵੀ ਦਿਲ ਕਰਦਾ ਸੀ ਕਿ ਬਾਈਕ ਚਲਾਵਾਂ।

ਰਿਪੋਰਟ - ਹੀਨਾ ਸਈਦ

ਸ਼ੂਟ - ਵਕਾਸ ਅਨਵਰ

ਐਡਿਟ - ਵਕਾਸ ਅਨਵਰ ਤੇ ਪ੍ਰੀਤਮ ਰਾਏ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)