VLOG: ‘ਪਾਕ ਤੇ ਭਾਰਤ ਦੁਸ਼ਮਣੀ ਦੇ ਜ਼ਹਿਰ ਦੇ ਟੀਕੇ ਬੱਚਿਆਂ ਨੂੰ ਨਾ ਲਾਉਣ ’

VLOG: ‘ਪਾਕ ਤੇ ਭਾਰਤ ਦੁਸ਼ਮਣੀ ਦੇ ਜ਼ਹਿਰ ਦੇ ਟੀਕੇ ਬੱਚਿਆਂ ਨੂੰ ਨਾ ਲਾਉਣ ’

ਭਾਰਤ ਅਤੇ ਪਾਕਿਸਤਾਨ ਵੱਲੋਂ ਇੱਕ ਦੂਜੇ ਦੇ ਸਫ਼ੀਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਤੰਗ-ਪਰੇਸ਼ਾਨ ਕੀਤੇ ਜਾਣ ਦੇ ਇਲਜ਼ਾਮਾਂ ਅਤੇ ਉਨ੍ਹਾਂ ’ਤੇ ਹੋ ਰਹੀ ਸਿਆਸਤ ’ਤੇ ਪਾਕਿਸਤਾਨ ਦੇ ਉੱਘੇ ਲੇਖਕ ਤੇ ਪੱਤਰਕਾਰ ਮੁਹੰਮਦ ਹਨੀਫ਼ ਦਾ VLOG

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)