ਇਸਰਾਇਲ ਨੇ ਸੀਰੀਆ ਦੇ 'ਪ੍ਰਮਾਣੂ ਰਿਐਕਟਰਾਂ' ਨੂੰ ਨਿਸ਼ਾਨਾ ਬਣਾਇਆ

Breaking News

ਇਸਰਾਇਲ ਨੇ ਸੀਰੀਆ ਦੇ 'ਪ੍ਰਮਾਣੂ ਰਿਐਕਟਰਾਂ' ਨੂੰ ਨਿਸ਼ਾਨਾ ਬਣਾਇਆ। ਇਸਰਾਇਲ ਦੀ ਫੌਜ ਨੇ ਮੰਨਿਆ ਕਿ 2007 ਵਿੱਚ ਉਸਨੇ ਸੀਰੀਆ ਦੇ ਸ਼ੱਕੀ ਪ੍ਰਮਾਣੂ ਰਿਐਕਟਰ ਤਬਾਹ ਕੀਤੇ।