ਆਈਵੀਐੱਫ ਨਾਲ ਕਿਉਂ ਲਏ ਜਾਣਗੇ ਸਫ਼ੇਦ ਰ੍ਹੀਨੋ ਦੇ ਬੱਚੇ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਚਿੱਟਾ ਗੈਂਡਾ: ਦੁਨੀਆਂ ਵਿੱਚ ਆਪਣੀ ਨਸਲ ਦਾ ਆਖ਼ਰੀ ਜੀਵ

ਧਰਤੀ ਦਾ ਆਖ਼ਰੀ ਚਿੱਟਾ ਨਰ ਗੈਂਡਾ, ਜਿਸ ਦੀ ਕੀਨੀਆ 'ਚ ਮੌਤ ਹੋ ਗਈ। ਉਹ ਇਸ ਗ੍ਰਹਿ 'ਚ ਆਪਣੀ ਕਿਸਮ ਦਾ ਇਕੱਲਾ ਨਰ ਰ੍ਹੀਨੋ ਸੀ।

ਹੁਣ ਸਿਰਫ਼ ਉਸ ਦੀ ਧੀ ਤੇ ਦੋਹਤੀ ਹੀ ਬਚੀਆਂ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ