ਦੋਖੋ ਕਿਵੇਂ ਦੋ ਭੈਣਾਂ ਕਰ ਰਹੀਆਂ ਮੂਸਲ ਨੂੰ ਮੁੜ ਉਸਾਰਨ 'ਚ ਮਦਦ

ਦੋਖੋ ਕਿਵੇਂ ਦੋ ਭੈਣਾਂ ਕਰ ਰਹੀਆਂ ਮੂਸਲ ਨੂੰ ਮੁੜ ਉਸਾਰਨ 'ਚ ਮਦਦ

ਮੈਡੀਕਲ ਵਿਦਿਆਰਥਣਾਂ ਫਰਾਹ ਤੇ ਰਾਫਲ ਦੋਵੇਂ ਭੈਣਾਂ ਲਾਈਬ੍ਰੇਰੀ ਲਈ ਕਿਤਾਬਾਂ ਇਕੱਠੀਆਂ ਕਰ ਰਹੀਆਂ ਹਨ। ਇਨ੍ਹਾਂ ਨੂੰ ਆਸ ਹੈ ਕਿ ਇਹ ਕਿਤਾਬਾਂ ਨਵੀਂ ਸੈਂਟ੍ਰਲ ਲਾਈਬ੍ਰੇਰੀ ਦਾ ਆਧਾਰ ਬਣਨਗੀਆਂ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)