ਨੌਰਵੇਅ ’ਚ ਹੈ ਦੁਨੀਆਂ ਦੀ ਸਭ ਤੋਂ ਆਲੀਸ਼ਆਨ ਜੇਲ੍ਹ

ਨੌਰਵੇਅ ’ਚ ਹੈ ਦੁਨੀਆਂ ਦੀ ਸਭ ਤੋਂ ਆਲੀਸ਼ਆਨ ਜੇਲ੍ਹ

ਨੌਰਵੇਅ ਉਨ੍ਹਾਂ ਦੇਸਾਂ ’ਚੋਂ ਹੈ ਜਿਸ ਦੇ ਕੈਦੀ ਜੇਲ੍ਹ ’ਚੋਂ ਨਿਕਲਣ ਤੋਂ ਬਾਅਦ ਦੁਬਾਰਾ ਘੱਟ ਹੀ ਜ਼ੁਰਮ ਦੀ ਰਾਹ ਫੜ੍ਹਦੇ ਹਨ। ਕੈਦੀ ਸੰਭਾਵਿਤ ਤੌਰ ’ਤੇ ਆਮ ਇਨਸਾਨਾਂ ਵਾਂਗ ਹੀ ਜ਼ਿੰਦਗੀ ਬਿਤਾ ਸਕਦੇ ਹਨ, ਖਾਣਾ ਬਣਾਉਣਾ, ਪੜ੍ਹਣਾ, ਕੰਮ ਕਰਨਾ ਅਤੇ ਗਾਰਡਾਂ ਨਾਲ ਸਮਾਂ ਬਿਤਾਉਣਾ।

ਕਈਆਂ ਨੂੰ ਤਾਂ ਜੇਲ੍ਹ ’ਚ ਹੀ ਪਹਿਲੀ ਵਾਰ ਪੜ੍ਹਣ ਦਾ ਮੌਕਾ ਮਿਲਦਾ ਹੈ। ਇਸ ਨੂੰ ਦੁਨੀਆਂ ਦੀ ਸਭ ਤੋਂ ਦਿਆਲੂ ਜੇਲ੍ਹ ਵੀ ਕਿਹਾ ਜਾਂਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)