ਪੈਰਾਗਲਾਈਡਿੰਗ ਨੇ ਕਿਉਂ ਮੋੜਿਆ ਪਾਕਿਸਤਾਨ ਤੋਂ ਮੂੰਹ?

ਪੈਰਾਗਲਾਈਡਿੰਗ ਨੇ ਕਿਉਂ ਮੋੜਿਆ ਪਾਕਿਸਤਾਨ ਤੋਂ ਮੂੰਹ?

ਸੀਜ਼ਨ ਦੌਰਾਨ ਘੱਟੋ ਘੱਟ 40 ਤੋਂ 50 ਪੈਰਾਗਲਾਈਡਰ ਆਉਂਦੇ ਹਨ, ਜਿਨਾਂ ਵਿਚੋਂ ਜ਼ਿਆਦਾਤਰ ਸਵਿੱਟਜ਼ਰਲੈਂਡ, ਨਿਊਜ਼ੀਲੈਂਡ, ਆਸਟਰੇਲੀਆ, ਅਮਰੀਕਾ ਅਤੇ ਹੋਰ ਉੱਘੀਆਂ ਥਾਵਾਂ ਤੋਂ ਆਉਂਦੇ ਸਨ। ਜਦ ਕਿ ਹੁਣ ਬਹੁਤੇ ਪੈਰਾਗਲਾਈਡਰ ਨਹੀਂ ਆ ਰਹੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)