ਸਿਲੀਕੌਨ ਤੋਂ ਬਣੀ ਇਹ ਮੱਛੀ 15 ਮੀਟਰ ਤੱਕ ਥੱਲੇ ਲਹਿ ਸਕਦੀ ਹੈ

ਸਿਲੀਕੌਨ ਤੋਂ ਬਣੀ ਇਹ ਮੱਛੀ 15 ਮੀਟਰ ਤੱਕ ਥੱਲੇ ਲਹਿ ਸਕਦੀ ਹੈ

ਇੰਗਲੈਂਡ ਦੀ ਐਮਆਈਟੀ ਕੰਪਿਊਟਰ ਅਤੇ ਆਰਟੀਫੀਸ਼ੀਅਲ ਇਨਟੈਲੀਜੈਂਸ ਲੈਬ (MIT CSAIL) ਨੇ ਇੱਕ ਰੋਬੋਟ-ਮੱਛੀ ਸੋਫੀ (SoFi) ਵਿਕਸਿਤ ਕੀਤੀ ਹੈ।

ਇਹ ਸਮੁੰਦਰ ਦੇ ਕੁਦਰਤੀ ਮਾਹੌਲ ਨਾਲ ਇਸ ਕਦਰ ਰਚ-ਮਿਚ ਜਾਂਦੀ ਹੈ ਕਿ ਮੱਛੀਆਂ ਇਸ ਤੋਂ ਡਰਦੀਆਂ ਨਹੀਂ।

ਵਿਗਿਆਨੀਆਂ ਨੂੰ ਉਮੀਦ ਹੈ ਕਿ ਇਸ ਨਾਲ ਸਮੁੰਦਰੀ ਪ੍ਰਦੂਸ਼ਣ ਨਾਲ ਲੜਨ ਵਿੱਚ ਮਦਦ ਮਿਲੇਗੀ।

ਸਿਲੀਕੌਨ ਤੋਂ ਬਣੀ ਇਹ ਮੱਛੀ 15 ਮੀਟਰ ਤੱਕ ਥੱਲੇ ਲਹਿ ਸਕਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)