ਜਾਣੋਂ ਜੇ ਸਮਾਂ ਨਹੀਂ ਤਾਂ ਕਸਰਤ ਕਿਵੇਂ ਕਰੀਏ

ਜਾਣੋਂ ਜੇ ਸਮਾਂ ਨਹੀਂ ਤਾਂ ਕਸਰਤ ਕਿਵੇਂ ਕਰੀਏ

ਭੱਜ-ਦੌੜ ਵਾਲੀ ਜ਼ਿੰਦਗੀ ਵਿੱਚ ਕਸਰਤ ਕਿਵੇਂ ਕਰੀਏ? ਇਹ ਸਵਾਲ ਅੱਜ ਹਰ ਕਿਸੇ ਦੇ ਦਿਮਾਗ ਵਿੱਚ ਘੁੰਮ ਰਿਹਾ ਹੈ ਪਰ ਬਹੁਤੀ ਦੇਰ ਕੰਮ ਕਰਨ ਕਰਕੇ ਕਸਰਤ ਲਈ ਸਮਾਂ ਹੀ ਨਹੀਂ ਬਚਦਾ।

ਅਜਿਹੇ ਵਿੱਚ ਤੁਸੀਂ ਕਿਵੇਂ ਆਪਣੇ ਰੁਝੇਵੇਂ ਭਰਪੂਰ ਜ਼ਿੰਦਗੀ ਵਿੱਚ ਕਸਰਤ ਲਈ ਲਈ ਕਿਵੇਂ ਥਾਂ ਬਣਾ ਸਕਦੇ ਹੋ?

WHO ਮੁਤਾਬਕ ਹਫ਼ਤੇ ਵਿੱਚ 150 ਮਿੰਟ ਦੀ ਕਸਰਤ ਕਰਨੀ ਚਾਹੀਦੀ ਹੈ ਜਾਂ ਹਰ ਹਫ਼ਤੇ ਭੱਜਣ ਵਰਗੀ 75 ਮਿੰਟ ਦੀ ਕਸਰਤ ਕਰਨੀ ਚਾਹੀਦੀ ਹੈ।

ਇਸ ਵੀਡੀਓ ਰਾਹੀਂ ਜਾਣੋ ਕਿਵੇਂ ਕੰਮ ਤੇ ਸਿਹਤ ਦਾ ਸਮਤੋਲ ਬਣਾਇਆ ਜਾਵੇ ਕਿਉਂਕਿ ਬਾਕੀ ਗੱਲਾਂ ਬਾਅਦ 'ਚ ਪਹਿਲਾਂ ਸਿਹਤ ਜ਼ਰੂਰੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)