ਕਿਵੇਂ ਸਾਂਭ ਰਹੀ ਹੈ ਪਾਕ ਸਰਕਾਰ ਲਾਹੌਰ ਦੀ ਇਤਿਹਾਸਕ ਦਿੱਖ ਨੂੰ ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਪਾਕਿਸਤਾਨ: ਲਾਹੌਰ 'ਚ ਕਿਵੇਂ ਸਾਂਭੀ ਜਾ ਰਹੀ ਹੈ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ?

ਪਾਕਿਸਤਾਨ ਸਰਕਾਰ ਕੋਸ਼ਿਸ਼ ਕਰ ਰਹੀ ਹੈ ਕਿ ਇਸ ਪੁਰਾਣੇ ਸ਼ਹਿਰ ਨੂੰ ਸਾਂਭ ਕੇ ਰੱਖਿਆ ਜਾ ਸਕੇ, ਇੱਥੋਂ ਦੇ ਲੋਕਾਂ ਦਾ ਮੰਨਣਾ ਹੈ ਕਿ ਇੱਥੇ ਦੇਖਣ ਲਾਇਕ ਬਹੁਤ ਕੁਝ ਹੈ ਅਤੇ ਇਸ ਨੂੰ ਸਾਂਭ ਕੇ ਰੱਖਣਾ ਜਰੂਰੀ ਹੈ।

ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਲਾਹੌਰ ਦੀ ਬਣਤਰ ਵੱਖਰੀ ਹੈ, ਜਿਸ ਵਿੱਚ ਵੱਖ ਵੱਖ ਧਰਮਾਂ ਅਤੇ ਸੱਭਿਆਚਾਰਾਂ ਦਾ ਅਸਰ ਦੇਖਿਆ ਜਾ ਸਕਦਾ ਹੈ। ਦੇਖੋ ਲਾਹੌਰ ਤੋਂ ਫਰਾਨ ਰਫ਼ੀ ਦੀ ਰਿਪੋਰਟ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)