6 ਸਾਲ ਬਾਅਦ ਪਾਕ ਪਰਤੀ ਮਲਾਲਾ ਦਾ ਬੀਬੀਸੀ ਨੂੰ ਖ਼ਾਸ ਇੰਟਰਵਿਊ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

6 ਸਾਲ ਬਾਅਦ ਪਾਕਿਸਤਾਨ ਪਰਤੀ ਮਲਾਲਾ ਦਾ ਬੀਬੀਸੀ ਨੂੰ ਖ਼ਾਸ ਇੰਟਰਵਿਊ

ਨੋਬਲ ਸ਼ਾਂਤੀ ਪੁਰਸਕਾਰ ਜੇਤੂ ਮਲਾਲਾ ਯੂਸਫਜ਼ਈ ਤਾਲਿਬਾਨ ਕੱਟੜਪੰਥੀਆਂ ਦੀ ਗੋਲੀ ਨਾਲ ਫਟੱੜ ਹੋਣ ਮਗਰੋਂ 6 ਸਾਲ ਬਾਅਦ ਆਪਣੇ ਮੁਲਕ ਪਾਕਿਸਤਾਨ ਪਰਤੇ ਹਨ।

ਉਹ 2012 ਤੋਂ ਔਰਤਾਂ ਦੀ ਸਿੱਖਿਆ ਦੇ ਪ੍ਰਚਾਰ ਨਾਲ ਜੁੜੇ ਹੋਏ ਹਨ।

ਮਲਾਲਾ ਨੇ ਪਹਿਲਾਂ ਪਾਕਿਸਤਾਨੀ ਸਿਆਸਤ ਵਿੱਚ ਆਉਣ ਦੀ ਗੱਲ ਕਹੀ ਸੀ। ਕੀ ਹੁਣ ਵੀ ਮਲਾਲਾ ਦੀ ਇਹ ਇੱਛਾ ਕਾਇਮ ਹੈ?

ਪੇਸ਼ ਹਨ ਬੀਬੀਸੀ ਨਾਲ ਉਨ੍ਹਾਂ ਦੀ ਖ਼ਾਸ ਇੰਟਰਵਿਊ ਦੇ ਕੁਝ ਅੰਸ਼।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)