ਡੀਐਨਏ ਟੈਸਟ ਨੂੰ ਲੈ ਕੇ ਪੀੜਤ ਪਰਿਵਾਰਾਂ ਨੂੰ ਨਹੀਂ ਹੈ ਸੰਤੁਸ਼ਟੀ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਇਰਾਕ ਵਿੱਚ ਮਾਰੇ ਗਏ 31 ਭਾਰਤੀਆਂ ਦੇ ਪਰਿਵਾਰ ਕਿਉਂ ਚੁੱਕ ਰਹੇ ਹਨ ਸਵਾਲ?

ਇਰਾਕ ਵਿੱਚ ਮਾਰੇ ਗਏ 38 ਲੋਕਾਂ ਦੀਆਂ ਦੇਹਾਂ ਅੱਜ ਅੰਮ੍ਰਿਤਸਰ ਪਹੁੰਚਿਆਂ ਪਰ ਪੀੜਤ ਪਰਿਵਾਰਾਂ ਦੇ ਮਨਾਂ ਵਿੱਚ ਕੇਂਦਰ ਸਰਕਾਰ ਵੱਲੋਂ ਪੂਰੀ ਕੀਤੀ ਪ੍ਰਕਿਰਿਆ ਬਾਰੇ ਹੀ ਸਵਾਲ ਹਨ।

ਰਿਪੋਰਟਰ : ਰਵਿੰਦਰ ਸਿੰਘ ਰੌਬਿਨ, ਬੀਬੀਸੀ ਪੰਜਾਬੀ ਦੇ ਲਈ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ