ਪਾਕਿਸਤਾਨੀ ਵਿਦਿਆਰਥਣਾਂ ਕਿਉਂ ਸਿੱਖ ਰਹੀਆਂ ਹਨ ਚੀਨੀ ਭਾਸ਼ਾ?

ਪਾਕਿਸਤਾਨੀ ਵਿਦਿਆਰਥਣਾਂ ਕਿਉਂ ਸਿੱਖ ਰਹੀਆਂ ਹਨ ਚੀਨੀ ਭਾਸ਼ਾ?

ਚੀਨੀ ਭਾਸ਼ਾ ਸਿਖਾਉਣ ਵਾਲਾ ਇਹ ਗਵਾਦਰ ਦਾ ਪਹਿਲਾ ਸਕੂਲ ਹੈ। ਸਕੂਲ ਦੀ ਪ੍ਰਿੰਸਿਪਲ ਨੇ ਹਾਲ ਹੀ 'ਚ ਚੀਨ ਵਿੱਚ ਕੋਰਸ ਕੀਤਾ ਅਤੇ ਹੁਣ ਆਪਣੇ ਸਕੂਲ ਦੇ ਬੱਚਿਆਂ ਨੂੰ ਚੀਨੀ ਭਾਸ਼ਾ ਸਿਖਾ ਰਹੇ ਹਨ।

(ਰਿਪੋਰਟ - ਸਹਿਰ ਬਲੋਚ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)