ਗਰੀਬੀ ਹਟਾਉਣ ਲਈ ਫਰੀ ਮਨੀ ਵੰਡੀ ਜਾ ਰਹੀ ਹੈ

ਕੀਨੀਆ ਦੇ ਇੱਕ ਪਿੰਡ ਵਿੱਚ ਹਰੇਕ ਨਾਗਰਿਕ ਨੂੰ ਹਰ ਰੋਜ਼ 20 ਡਾਲਰ ਦਿੱਤੇ ਜਾ ਰਹੇ ਹਨ।

ਇਹ ਕੰਮ ਗਿਵ ਡਾਇਰੈਕਟਲੀ ਨਾਮ ਦੀ ਗੈਰ-ਮੁਨਾਫਾ ਸੰਸਥਾ ਦੇ ਯੂਨੀਵਰਸਲ ਬੇਸਿਕ ਇਨਕਮ ਸਕੀਮ ਦੇ ਅਧੀਨ ਕੀਤਾ ਜਾ ਰਿਹਾ ਹੈ।

ਦੁਨੀਆਂ ਦਾ ਸਭ ਤੋਂ ਵੱਡਾ ਪ੍ਰਯੋਗ ਹੈ ਜਿਸ ਵਿੱਚ 20,000 ਲੋਕ ਸ਼ਾਮਲ ਹਨ।

ਇਸ ਦਾ ਉਦੇਸ਼ ਇਹ ਦੇਖਣਾ ਹੈ ਕਿ ਕੀ ਮੁਫਤ ਦਾ ਪੈਸਾ ਵੰਡਣ ਨਾਲ ਲੋਕਾਂ ਦੇ ਜੀਵਨ ਵਿੱਚ ਸੁਧਾਰ ਦੀ ਸੰਭਾਵਨਾ ਦੇਖਣ ਲਈ ਕੀਤਾ ਜਾ ਰਿਹਾ ਹੈ।

ਇਸ ਵਿੱਚ ਉਨ੍ਹਾਂ ਦਾਨੀਆਂ ਦੀ ਵੀ ਦਿਲਚਸਪੀ ਹੈ ਜੋ ਇਹ ਜਾਣਨਾ ਚਾਹੁੰਦੇ ਹਨ ਕਿ, ਕੀ ਇਸ ਤਰ੍ਹਾਂ ਪੈਸੇ ਵੰਡਣ ਨਾਲ ਗਰੀਬੀ ਘਟੇਗੀ?

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)