ਇਹ ਹੈ ਬੌਣਿਆਂ ਦਾ ਪਿੰਡ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਪਾਕਿਸਤਾਨ ਦਾ ਉਹ ਪਿੰਡ, ਜਿੱਥੇ ਸਾਰੇ ਬੌਣੇ ਰਹਿੰਦੇ ਹਨ

ਪਾਕਿਸਤਾਨ ਦੇ ਉੱਤਰ ਪੱਛਮੀ ਸੂਬੇ ਦੇ ਕਰਕ ਇਲਾਕੇ ਦੇ ਇਸ ਪਿੰਡ ਵਿੱਚ ਸਾਰੇ ਬੌਣੇ ਹੀ ਰਹਿੰਦੇ ਹਨ। ਕਰੀਬ 200 ਦੀ ਆਬਾਦੀ ਵਾਲੇ ਇਸ ਪਿੰਡ ਵਿੱਚ ਤਰੱਕੀ ਦੇ ਹਾਲਾਤ ਕੁਝ ਖ਼ਾਸ ਚੰਗੇ ਨਹੀਂ ਹਨ।

ਬੌਣੇ ਹੋਣ ਕਾਰਨ ਇਨ੍ਹਾਂ ਨੂੰ ਕਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਸੁਣੋ ਇਨ੍ਹਾਂ ਦੀ ਜ਼ੁਬਾਨੀ।

ਪੱਤਰਕਾਰ ਅਜ਼ੀਜ਼ੁੱਲਾਹ ਖ਼ਾਨ ਦੀ ਰਿਪੋਰਟ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)