ਮਾਰਕ ਜ਼ਕਰਬਰਗ ਫੇਸਬੁੱਕ ਨਾਲ ਜੁੜੇ ਸਾਰੇ ਵਿਸ਼ਿਆਂ ਬਾਰੇ ਬੋਲੇ।

ਫੇਸਬੁੱਕ ਦੇ ਮੁਖੀ ਮਾਰਕ ਜ਼ਕਰਬਰਗ, ਜਾਅਲੀ ਖ਼ਬਰਾਂ, 2016 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਵਿਦੇਸ਼ੀ ਦਖ਼ਲ ਅਤੇ ਨਫਰਤ ਫੈਲਾਉਣ ਵਰਗੇ ਸਾਰੇ ਵਿਸ਼ਿਆਂ ਬਾਰੇ ਬੋਲੇ।

ਉਨ੍ਹਾਂ ਕਿਹਾ ਕਿ ਨਿੱਜੀ ਜਾਣਕਾਰੀ ਦੀ ਦੁਰਵਰਤੋਂ ਅਤੇ ਮਸ਼ਹੂਰੀਆਂ ਰੋਕਣ ਲਈ ਲਈ ਉਨ੍ਹਾਂ ਦੀ ਕੰਪਨੀ ਨੇ ਬਹੁਤਾ ਕੁਝ ਨਹੀਂ ਕੀਤਾ।

ਅਮਰੀਕੀ ਚੋਣਾਂ ਵਿੱਚ ਰੂਸੀ ਦਖਲ ਦੀ ਜਾਂਚ ਲਈ ਬਣੀ ਅਮਰੀਕੀ ਸੰਸਦ ਦੀ ਕਮੇਟੀ ਨੇ ਕੈਂਬਰਿਜ ਐਨੇਲਿਟਿਕਸ ਕਾਂਡ ਦੇ ਸਬੰਧ ਵਿੱਚ ਮਾਰਕ ਜ਼ਕਰਬਰਗ ਨੂੰ ਸੰਮਨ ਭੇਜੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)