ਕੀ ਤੁਸੀਂ ਜਾਣਦੇ ਹੋ ਸੂਰਜ ਦਾ ਵੀ ਸੰਗੀਤ ਹੁੰਦਾ ਹੈ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਸੂਰਜ ਵਿੱਚੋਂ ਕੁਝ ਇਸ ਤਰ੍ਹਾਂ ਦੀ ਆਉਂਦੀ ਹੈ ਆਵਾਜ਼, ਸੁਣੋ!

ਬ੍ਰਿਟੇਨ ਦੇ ਪੁਲਾੜ ਵਿਗਿਆਨੀ ਬਿਲ ਚੈਪਲਿਨ ਨੇ ਦਿਖਾਇਆ ਤਾਰਿਆਂ ਦੀ ਆਵਾਜ਼ ਕਿਵੇਂ ਦੀ ਹੁੰਦੀ ਹੈ ਤੇ ਇਹ ਜਾਣਨਾ ਕਿੰਲਾ ਲਾਹੇਵੰਦ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)