ਵਿਅਤਨਾਮ ਵਿੱਚ ਕਿਉਂ ਖ਼ਤਮ ਹੁੰਦਾ ਜਾ ਰਿਹਾ ਹਿੰਦੂ ਧਰਮ?

ਵਿਅਤਨਾਮ ਵਿੱਚ ਕਿਉਂ ਖ਼ਤਮ ਹੁੰਦਾ ਜਾ ਰਿਹਾ ਹਿੰਦੂ ਧਰਮ?

ਵਿਅਤਨਾਮ ਕਦੇ ਹਿੰਦੂ ਸੱਭਿਆਚਾਰ ਅਤੇ ਹਿੰਦੂ ਧਰਮ ਦਾ ਗੜ੍ਹ ਹੁੰਦਾ ਸੀ। ਪਰ ਹੁਣ ਇੱਥੇ ਦੀ ਨੌਜਵਾਨ ਪੀੜ੍ਹੀ ਇਸ ਤੋਂ ਦੂਰ ਹੋ ਗਈ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)