ਕੋਰੀਆਈ ਪ੍ਰਾਇਦੀਪ ਨਾਲ ਜੁੜੀ ਹਰ ਅਹਿਮ ਖ਼ਬਰ
ਤਾਜ਼ਾ ਘਟਨਾਕ੍ਰਮ
ਅਮਰੀਕਾ ਤੇ ਉੱਤਰੀ ਕੋਰੀਆ ਦਾ ਦੁਸ਼ਮਣੀ ਦਾ ਪੂਰਾ ਇਤਿਹਾਸ
ਉੱਤਰੀ ਕੋਰੀਆ ਦੇ ਆਗੂ ਕਿਮ ਜੋਂਗ ਉਨ ਨੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਜੂਨ ਨੂੰ ਸਿੰਗਾਪੁਰ ਵਿੱਚ ਮੁਲਾਕਾਤ ਕਰ ਰਹੇ ਹਨ।
ਸਿੰਗਾਪੁਰ ਨੇ ਦੱਸਿਆ ਟਰੰਪ-ਕਿਮ ਦੀ ਮੁਲਾਕਾਤ 'ਤੇ 100 ਕਰੋੜ ਖਰਚਣ ਦਾ ਕਾਰਨ
ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਸ਼ਿਐਨ ਲੂੰਗ ਨੇ ਕਿਹਾ ਇੱਕ ਕੌਮਾਂਤਰੀ ਪਹਿਲ ਦੇ ਲਿਹਾਜ਼ ਨਾਲ ਇਹ ਖ਼ਰਚਾ ਜਾਇਜ਼ ਹੈ।
ਵੀਡੀਓ, ਅਮਰੀਕਾ ਤੋਂ ਕੀ ਚਾਹੁੰਦੇ ਹਨ ਕਿਮ ਜੋਂਗ ਉਨ?, Duration 1,53
12 ਜੂਨ ਨੂੰ ਸਿੰਗਾਪੁਰ ਵਿੱਚ ਹੋਣ ਵਾਲੇ ਸੰਮੇਲਨ ਵਿੱਚ ਟਰੰਪ ਅਤੇ ਕਿਮ ਵਿਚਾਲੇ ਗੱਲਬਾਤ ਦੀ ਸ਼ੁਰੂਆਤ ਹੋਵੇਗੀ।
ਵੀਡੀਓ, 'ਰੋਜ਼ ਡਰ ਲੱਗਦਾ ਹੈ, ਕਿਤੇ ਜੰਗ ਨਾ ਛਿੜ ਜਾਵੇ’, Duration 2,52
ਹਿੰਸਕ ਵੰਡ ਦੇਖਣ ਵਾਲੇ ਲੋਕਾਂ ਦੇ ਚਿਹਰੇ ’ਤੇ ਅੱਜ ਵੀ ਦਹਿਸ਼ਤ ਦੀ ਛਾਪ ਹੈ।
ਦਹਾਕਿਆਂ ਦੀ ਦੁਸ਼ਮਣੀ ਤੋਂ ਬਾਅਦ ਕਿਮ ਦਾ ਦੱਖਣੀ ਕੋਰੀਆ ਦੌਰਾ
ਸ਼ੁੱਕਰਵਾਰ ਨੂੰ ਕਿਮ ਜੋਂਗ-ਉਨ ਦੀ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ-ਇਨ ਨਾਲ ਮੁਲਾਕਾਤ ਹੋ ਰਹੀ ਹੈ।
ਸਭ ਤੋਂ ਖ਼ਤਰਨਾਕ ਸਰਹੱਦ 'ਤੇ ਇਤਿਹਾਸਕ ਕਦਮ
ਕਿਮ ਜੋਂਗ ਓਨ ਉੱਤਰੀ ਕੋਰੀਆ ਦੇ ਪਹਿਲੇ ਨੇਤਾ ਹਨ ਜਿਨਾਂ ਨੇ 65 ਸਾਲਾਂ ਬਾਅਦ ਦੱਖਣੀ ਕੋਰੀਆ ਦੀ ਸਰਹੱਦ ਕੀਤੀ
'ਹੁਣ ਕੋਰੀਆ ਖਿੱਤੇ 'ਚ ਹੋਰ ਜੰਗ ਨਹੀਂ'
ਕਿਮ ਜੌਂਗ ਓਨ ਦੱਖਣੀ ਕੋਰੀਆ ਦੀ ਆਪਣੀ ਪਹਿਲੀ ਯਾਤਰਾ ਪੂਰੀ ਕਰਕੇ ਉੱਤਰੀ ਕੋਰੀਆ ਪਰਤ ਗਏ ਹਨ।
ਉੱਤਰੀ ਕੋਰੀਆ ਦੀ ਹੈਂਗਓਵਰ ਫ਼ਰੀ ਸ਼ਰਾਬ!
ਸਥਾਨਕ ਮੀਡੀਆ 'ਚ ਉੱਤਰੀ ਕੋਰੀਆਈ ਵਿਗਿਆਨੀਆਂ ਦੀਆਂ ਉਪਲਬਧੀਆਂ ਦਾ ਵੀ ਜ਼ਿਕਰ।
ਉੱਤਰੀ ਅਤੇ ਦੱਖਣੀ ਕੋਰੀਆ ਲਾਊਡ ਸਪੀਕਰਾਂ ਰਾਹੀਂ ਗੱਲਾਂ ਕਿਉਂ ਕਰਦੇ ਹਨ?
ਸਰਹੱਦਾਂ 'ਤੇ ਤੈਨਾਤ ਫੌਜੀਆਂ ਨੂੰ ਕਈ ਵਾਰ ਸਿੱਧੇ ਢੰਗ ਅਪਨਾਉਣੇ ਪੈਂਦੇ ਹਨ।