ਕੈਦੀਆਂ ਤੇ ਗਾਰਡ ਵਿਚਾਲੇ ਹੱਸਦਾ ਹਸਾਉਂਦਾ ਸੈਸ਼ਨ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਜੇਲ੍ਹ ’ਚ ਪਾੜੇ ਨੂੰ ਘੱਟ ਕਰਨ ਲਈ ‘ਮਾਈਂਡਫੁਲ ਸੈਸ਼ਨ’

ਕੀਨੀਆ ਦੀ ਨੇਵਾਸ਼ਾ ਜੇਲ੍ਹ ਵਿੱਚ ਕੈਦੀਆਂ ਤੇ ਸੁਰੱਖਿਆ ਗਾਰਡ ਨੂੰ ਇਕੱਠੇ ਲਿਆਉਣ ਲਈ ਮਾਈਂਡਫੁਲ ਲਾਫਟਰ ਨਾਂ ਦਾ ਨਵਾਂ ਤਰੀਕਾ ਅਪਣਾਇਆ ਜਾ ਰਿਹਾ ਹੈ। ਸੈਸ਼ਨ ਦਾ ਮਕਸਦ ਗਾਰਡ ਤੇ ਕੈਦੀਆਂ ਵਿਚਾਲੇ ਰਿਸ਼ਤੇ ਸੁਧਾਰਨਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)