ਹਾਥੀ ਕਿਉਂ ਕਰ ਰਹੇ ਹਨ ਰੋਹਿੰਗਿਆ ਰਫ਼ਿਊਜੀ ਕੈਂਪ ਤਬਾਹ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਹੁਣ ਰੋਹਿੰਗਿਆ ਰਫ਼ਿਊਜੀਆਂ ਲਈ ਹਾਥੀ ਬਣ ਗਏ ਖ਼ਤਰਾ

ਪਿਛਲੇ ਸਾਲ 7 ਲੱਖ ਰਫਿਊਜੀ ਮਿਆਂਮਾਰ ਤੋਂ ਭੱਜੇ ਸਨ ਅਤੇ ਬੰਗਲਾਦੇਸ਼ ਪਹੁੰਚੇ ਸਨ। ਇਹ ਦੁਨੀਆਂ ਦਾ ਸਭ ਤੋਂ ਵੱਡਾ ਰਫਿਊਜੀਆਂ ਦਾ ਖੇਤਰ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ