'ਹਰ ਔਰਤ ਲਈ ਮਾਂ ਬਣਨਾ ਜ਼ਰੂਰੀ ਨਹੀਂ'

'ਹਰ ਔਰਤ ਲਈ ਮਾਂ ਬਣਨਾ ਜ਼ਰੂਰੀ ਨਹੀਂ'

ਅਮਰੀਕਾ ਵਿੱਚ ਰਹਿਣ ਵਾਲੀ ਤਾਨੀਆ ਰਸਤੋਗੀ ਮੰਨਦੀ ਹੈ ਕਿ ਉਸਦੀ ਜ਼ਿੰਦਗੀ ਬਿਨਾਂ ਬੱਚਿਆਂ ਦੇ ਵੀ ਪੂਰੀ ਹੈ ਅਤੇ ਉਹ ਉਸਨੂੰ ਨਹੀਂ ਬਦਲਣਾ ਚਾਹੁੰਦੀ। ਉਸ ਦਾ ਮੰਨਣਾ ਹੈ ਕਿ ਔਰਤਾਂ ਨੂੰ ਸਮਾਜ ਵਿੱਚ ਕਈ ਤਰੀਕੇ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਦੀਆਂ ਹਨ।

ਰਿਪੋਰਟਰ: ਇਰਮ ਅੱਬਾਸੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)