ਬਲਾਤਕਾਰੀ ਪਤੀ ਨੂੰ ਮਾਰਨ ਵਾਲੀ ਨੌਰਾ ਹੁਸੈਨ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਪਤੀ ਨੂੰ ਮਾਰਨ ਵਾਲੀ ਕੁੜੀ ਲਈ ਇਨਸਾਫ਼ ਦੀ ਮੰਗ ਕਿਉਂ?

ਸੁਡਾਨ ਦੀ ਇੱਕ ਅਦਾਲਤ ਨੇ ਨੌਰਾ ਹੁਸੈਨ ਨੂੰ ਆਪਣਾ ਬਲਤਕਾਰ ਕਰਨ ਵਾਲੇ ਪਤੀ ਨੂੰ ਮਾਰ ਦੇਣ ਬਦਲੇ ਮੌਤ ਦੀ ਸਜ਼ਾ ਸੁਣਾਈ ਹੈ।

ਮਨੁੱਖੀ ਅਧਿਕਾਰ ਸੰਗਠਨ ਉਸ ਦੀ ਸਜ਼ਾ ਮਾਫ਼ ਕਰਾਉਣ ਲਈ ਸੰਘਰਸ਼ ਕਰ ਰਹੇ ਹਨ। ਸੋਸ਼ਲ ਮੀਡੀਆ 'ਤੇ #JusticeForNoura ("ਨੌਰਾ ਲਈ ਨਿਆਂ") ਮੁਹਿੰਮ ਚਲਾਈ ਜਾ ਰਹੀ ਹੈ।

19 ਸਾਲਾ ਨੌਰਾ ਦਾ 16 ਸਾਲ ਦੀ ਉਮਰ ਵਿੱਚ ਧੱਕੇ ਨਾਲ ਵਿਆਹ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਭੱਜ ਗਈ ਪਰ ਤਿੰਨ ਸਾਲਾਂ ਬਾਅਦ ਉਸਦੇ ਪਰਿਵਾਰ ਨੇ ਉਸਨੂੰ ਪਤੀ ਦੇ ਹਵਾਲੇ ਕਰ ਦਿੱਤਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)