ਢਹਿ-ਢੇਰੀ ਹੋਈਆਂ ਇਮਾਰਤਾਂ ਬਣੀਆਂ ਖਿੱਚ ਦਾ ਕੇਂਦਰ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਭੂਚਾਲ ਦੌਰਾਨ ਚੀਨ ਦੇ ਸ਼ਹਿਰ ਸਿਚੁਆਨ ਦੀਆਂ ਇਮਾਰਤਾਂ ਹੇਠ ਦੱਬੀਆਂ ਰਹਿ ਗਈਆਂ ਹਜ਼ਾਰਾਂ ਲਾਸ਼ਾਂ

ਚੀਨ ਦੇ ਸਿਚੁਆਨ ’ਚ 10 ਸਾਲਾ ਪਹਿਲਾਂ ਆਏ ਭਿਆਨਕ ਭੂਚਾਲ ’ਚ 87,000 ਲੋਕਾਂ ਦੀ ਮੌਤ ਹੋਈ ਸੀ। ਅਜੇ ਵੀ ਹਜ਼ਾਰਾਂ ਲਾਸ਼ਾਂ ਇਮਾਰਤਾਂ ਹੇਠਾਂ ਦੱਬੀਆਂ ਹਨ। ਹੁਣ ਵੱਡੀ ਗਿਣਤੀ ਵਿੱਚ ਲੋਕ ਸੈਰ ਸਪਾਟੇ ਲਈ ਇੱਥੇ ਆਉਂਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ