ਕਿਵੇਂ ਅਖਾੜੇ ’ਚ ਆਉਂਦੇ ਹਨ ਪਾਕਿਸਤਾਨ ਦੇ ਪਹਿਲਵਾਨ?
ਕਿਵੇਂ ਅਖਾੜੇ ’ਚ ਆਉਂਦੇ ਹਨ ਪਾਕਿਸਤਾਨ ਦੇ ਪਹਿਲਵਾਨ?
ਪਾਕਿਸਤਾਨ ਦੇ ਨੌਜਵਾਨਾਂ ਨੂੰ ਕੋਚ ਉਮਰ ਬਟ ਅਭਿਆਸ ਕਰਵਾਉਂਦੇ ਹਨ। ਉਮਰ ਉਨ੍ਹਾਂ ਨੂੰ ਕੁਸ਼ਤੀ ਲੜਨ ਦੇ ਗੁਰ ਵੀ ਸਿਖਾਉਂਦੇ ਹਨ।
ਉਮਰ ਬਟ ਪਾਕਿਸਤਾਨ ਦੇ ਕੁਸ਼ਤੀ ਮੁਕਾਬਲੇ ਰੁਸਤਮ-ਏ-ਪਾਕ-ਓ-ਹਿੰਦ ਦੇ ਜੇਤੂ ਰਹਿ ਚੁੱਕੇ ਹਨ।
(ਪ੍ਰੋਡਿਊਸਰ - ਸ਼ਿਰਾਜ਼ ਹਸਨ)
(ਸ਼ੂਟ ਐਡਿਟ - ਫ਼ੁਰਕਾਨ ਇਲਾਹੀ)