ਖਾਣ ਦੇ ਸਮੇਂ ’ਚ ਬਦਲਾਅ ਨਾਲ ਕੀ-ਕੀ ਲਾਭ ਹੋਣਗੇ?

ਖਾਣ ਦੇ ਸਮੇਂ ’ਚ ਬਦਲਾਅ ਕਰਨ ਨਾਲ ਤੁਹਾਡਾ ਭਾਰ ਘਟੇਗਾ ਤੇ ਚੰਗੀ ਨੀਂਦ ਵੀ ਆਵੇਗੀ। ਇਸ ਲਈ ਆਪਣੇ ਭੋਜਨ ਕਰਨ ਦੇ ਸਮੇਂ ਦਾ ਖ਼ਿਆਲ ਜ਼ਰੂਰ ਰੱਖੋ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)