ਕੀ ਘੱਟ ਸੌਣਾ, ਮੌਤ ਨੂੰ ਸੱਦਾ ਦੇਣਾ ਹੈ!

ਕੀ ਘੱਟ ਸੌਣਾ, ਮੌਤ ਨੂੰ ਸੱਦਾ ਦੇਣਾ ਹੈ!

ਸਵੀਡਨ ਦੇ ਕਰੋਲਿੰਸਕਾ ਇੰਸਟੀਚਿਊਟ ਨੇ 13 ਸਾਲਾਂ ’ਚ 43000 ਤੋਂ ਵੱਧ ਲੋਕਾਂ ’ਤੇ ਅਧਿਐਨ ਕੀਤਾ ਹੈ। ਜਿਸ ਤੋਂ ਪਤਾ ਲੱਗਿਆ ਹੈ ਕਿ ਰੋਜ਼ਾਨਾ 5 ਘੰਟੇ ਤੋਂ ਘੱਟ ਨੀਂਦ ਲੈਣ ਵਾਲਿਆਂ ਦੀ ਮੌਤ ਦਰ ਰੋਜ਼ਾਨਾ 7 ਘੰਟੇ ਦੀ ਨੀਂਦ ਲੈਣ ਵਾਲਿਆਂ ਤੋਂ 65 ਫ਼ੀਸਦ ਵੱਧ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)