WORLD CUP 2018: ਫੁੱਟਬਾਲ ਵਿਸ਼ਵ ਕੱਪ ਦੇ ਖਿਡਾਰੀਆਂ ਦਾ ਟਸ਼ਨ-ਤਸਵੀਰਾਂ

ਉਰੂਗੁਏ ਦੇ ਫੁੱਟਬਾਲ ਖਿਡਾਰੀ ਜੋਜ਼ ਇਮੇਨੇਜ਼ Image copyright ADAM PRETTY / GETTY IMAGES
ਫੋਟੋ ਕੈਪਸ਼ਨ ਉਰੂਗੁਏ ਦੇ ਫੁੱਟਬਾਲ ਖਿਡਾਰੀ ਜੋਜ਼ ਇਮੇਨੇਜ਼

ਖਿਡਾਰੀਆਂ ਦੇ ਸਟਾਈਲ ਉਨ੍ਹਾਂ ਦੇ ਪ੍ਰਸ਼ੰਸ਼ਕਾਂ ਨੂੰ ਬਹੁਤ ਪ੍ਰਭਾਵਿਤ ਕਰਦੇ ਹਨ।

ਅਕਸਰ ਅਧਿਕਾਰਕ ਟੂਰਨਾਮੈਂਟਾਂ ਲਈ ਭੇਜੀਆਂ ਜਾਂਦੀਆਂ ਤਸਵੀਰਾਂ ਪਾਸਪੋਰਟ ਫੋਟੋਆਂ ਵਾਂਗ ਖਿਚਵਾਈਆਂ ਜਾਂਦੀਆਂ ਹਨ ਜਿਨ੍ਹਾਂ ਵਿੱਚ ਖਿਡਾਰੀ ਸਾਹਮਣੇ ਵੱਲ ਖਾਲੀ ਜਿਹੀਆਂ ਅੱਖਾਂ ਨਾਲੇ ਦੇਖ ਰਹੇ ਹੁੰਦੇ ਹਨ।

ਜਿਵੇਂ ਕਿ ਰੂਸ ਵਿੱਚ ਫੁੱਟਬਾਲ ਵਿਸ਼ਵ ਕੱਪ ਸ਼ੁਰੂ ਹੋ ਚੁੱਕਿਆ ਹੈ, ਅਸੀਂ ਕੁਝ ਅਜਿਹੇ ਖਿਡਾਰੀਆਂ ਦੀਆਂ ਤਸਵੀਰਾਂ ਇਕੱਠੀਆਂ ਕੀਤੀਆਂ ਹਨ ਜਿਨ੍ਹਾਂ ਨੇ ਆਪਣੇ ਫੋਟੋਗ੍ਰਾਫਰ ਨਾਲ ਮਿਲ ਕੇ ਕੁਝ ਵੱਖਰੇ ਤਰੀਕੇ ਦੀਆਂ ਤਸਵੀਰਾਂ ਖਿਚਵਾਈਆਂ ਹਨ।

ਇਨ੍ਹਾਂ ਤਸਵੀਰਾਂ ਵਿੱਚ ਖਿਡਾਰੀਆਂ ਦਾ ਚਿਹਰਾ ਹੀ ਨਹੀਂ ਉਨ੍ਹਾਂ ਦੀ ਸ਼ਖਸ਼ੀਅਤ ਵੀ ਝਲਕਦੀ ਹੈ।

Image copyright RYAN PIERSE / GETTY IMAGES
ਫੋਟੋ ਕੈਪਸ਼ਨ ਨਾਈਜੀਰੀਆ ਦੇ ਫੁੱਟਬਾਲ ਖਿਡਾਰੀ ਮਾਈਕਲ ਓਬੀ।
Image copyright DAVID RAMOS /GETTY IMAGES
ਫੋਟੋ ਕੈਪਸ਼ਨ ਬੈਲਜੀਅਮ ਦੇ ਫੁੱਟਬਾਲ ਖਿਡਾਰੀ ਥੋਰਗਨ ਹੈਜ਼ਰਡ।
Image copyright RYAN PIERSE / GETTY IMAGES
ਫੋਟੋ ਕੈਪਸ਼ਨ ਨਾਈਜੀਰੀਆ ਦੇ ਫੁੱਟਬਾਲ ਖਿਡਾਰੀ ਜੋਜ਼ ਇਮੇਨੇਜ਼।
Image copyright SIMON HOFMANN / GETTY IMAGES
ਫੋਟੋ ਕੈਪਸ਼ਨ ਆਈਜ਼ਲੈਂਡ ਦੇ ਫੁੱਟਬਾਲ ਖਿਡਾਰੀ ਓਲਾਵਾ ਸੁਕਲਸਨ
Image copyright DAVID RAMOS / GETTY IMAGES
ਫੋਟੋ ਕੈਪਸ਼ਨ ਬ੍ਰਾਜ਼ੀਲ ਦੇ ਫੁੱਟਬਾਲ ਖਿਡਾਰੀ ਐਡਰਸਨ।
Image copyright RYAN PIERSE / GETTY IMAGES
ਫੋਟੋ ਕੈਪਸ਼ਨ ਨਾਈਜੀਰੀਆ ਦੇ ਫੁੱਟਬਾਲ ਖਿਡਾਰੀ ਵਿਲੀਅਮ ਟਰੂਸਟ- ਇਕੌਂਗ।
Image copyright MICHAEL REGAN / GETTY IMAGES
ਫੋਟੋ ਕੈਪਸ਼ਨ ਅਰਜਨਟਾਈਨਾ ਦੇ ਫੁੱਟਬਾਲ ਖਿਡਾਰੀ ਕ੍ਰਿਸਟਨ ਅਨਸਾਲਡੀ।
Image copyright ADAM PRETTY / GETTY IMAGES
ਫੋਟੋ ਕੈਪਸ਼ਨ ਸਵਿਟਜ਼ਰਲੈਂਡ ਦੇ ਫੁੱਟਬਾਲ ਖਿਡਾਰੀ ਯੁਵੋਨ ਵੋਗੋ।
Image copyright Image copyrightSHAUN BOTTERILL / GETTY IMAGES
ਫੋਟੋ ਕੈਪਸ਼ਨ ਮੈਕਸਿਕੋ ਦੇ ਫੁੱਟਬਾਲ ਖਿਡਾਰੀ ਰਾਲ ਜਿਮਨੇਜ਼।
Image copyright PATRICK SMITH / GETTY IMAGES
ਫੋਟੋ ਕੈਪਸ਼ਨ ਕ੍ਰੋਏਸ਼ੀਆ ਦੇ ਫੁੱਟਬਾਲ ਖਿਡਾਰੀ ਜੋਜ਼ ਇਮੇਨੇਜ਼ ਮਾਰਸੇਲੋ ਬ੍ਰੋਜ਼ੋਵਿਕ।
Image copyright MICHAEL REGAN - GETTY IMAGES
ਫੋਟੋ ਕੈਪਸ਼ਨ ਜਰਮਨੀ ਦੇ ਫੁੱਟਬਾਲ ਖਿਡਾਰੀ ਮੈਟਸ ਹੁਮੇਲਜ਼ ਅਤੇ ਇਲਕੇ।
Image copyright ADAM PRETTY / GETTY IMAGES
ਫੋਟੋ ਕੈਪਸ਼ਨ ਕੋਲੰਬੀਆ ਦੇ ਫੁੱਟਬਾਲ ਖਿਡਾਰੀ ਜੇਮਜ਼ ਰੋਡਰੀਗਸ।
Image copyright DAVID RAMOS / GETTY IMAGES
ਫੋਟੋ ਕੈਪਸ਼ਨ ਬੈਲਜੀਅਮ ਦੇ ਫੁੱਟਬਾਲ ਖਿਡਾਰੀ ਐਡਨਜ਼ ਜਨੂਜ਼ੇਜ।
Image copyright SIMON HOFMANN / GETTY IMAGES
ਫੋਟੋ ਕੈਪਸ਼ਨ ਸਵੀਡਨ ਦੇ ਫੁੱਟਬਾਲ ਖਿਡਾਰੀ ਜੋਜ਼ ਇਮੇਨੇਜ਼ ਪੋਨਟੂਸ ਜੈਨਸਨ।
Image copyright ADAM PRETTY / GETTY IMAGES
ਫੋਟੋ ਕੈਪਸ਼ਨ ਜਪਾਨ ਦੇ ਫੁੱਟਬਾਲ ਖਿਡਾਰੀ ਸ਼ਿੰਜੀ ਕਗਵਾ
Image copyright STUART FRANKLIN / GETTY IMAGES
ਫੋਟੋ ਕੈਪਸ਼ਨ ਡੈਨਮਾਰਕ ਦੇ ਫੁੱਟਬਾਲ ਖਿਡਾਰੀ ਲਾਸੇ ਸ਼ੂਨਾ
Image copyright PATRICK SMITH / GETTY IMAGES
ਫੋਟੋ ਕੈਪਸ਼ਨ ਕੋਸਟਾ ਰੀਕਾ ਦੇ ਫੁੱਟਬਾਲ ਖਿਡਾਰੀ ਰੋਨਾਲਡ ਮਾਟਾਰੀਟਾ।
Image copyright STUART FRANKLIN / GETTY IMAGES
ਫੋਟੋ ਕੈਪਸ਼ਨ ਡੈਨਮਾਰਕ ਦੇ ਫੁੱਟਬਾਲ ਖਿਡਾਰੀ ਐਂਡਰੀਆਸ ਕ੍ਰਿਸਚਨਸਨ।
Image copyright Image copyrightJAMIE SQUIRE / GETTY IMAGES
ਫੋਟੋ ਕੈਪਸ਼ਨ ਕੋਸਟਾ ਰੀਕਾ ਦੇ ਫੁੱਟਬਾਲ ਖਿਡਾਰੀ ਰੈਨਾਲਡ ਐਜ਼ੋਫੀਫਾ।
Image copyright CLIVE ROSE / GETTY IMAGES
ਫੋਟੋ ਕੈਪਸ਼ਨ ਸਰਬੀਆ ਦੇ ਫੁੱਟਬਾਲ ਖਿਡਾਰੀ ਨੇਮਾਂਜਾ ਮੈਟਿਕ।
Image copyright MAJA HITIJ / GETTY IMAGES
ਫੋਟੋ ਕੈਪਸ਼ਨ ਕੋਲੰਬੀਆ ਦੇ ਫੁੱਟਬਾਲ ਖਿਡਾਰੀ ਰੈਡਾਮਲ ਫਲਕਾਓ।
Image copyright ADAM PRETTY / GETTY IMAGES
ਫੋਟੋ ਕੈਪਸ਼ਨ ਕੋਲੰਬੀਆ ਦੇ ਫੁੱਟਬਾਲ ਖਿਡਾਰੀ ਹੁਆਨ ਕੁਆਦਰਾਦੋ, ਯੈਰੀ ਮੀਨਾ ਅਤੇ ਮਿਗੁਏਲ ਬੋਰਜਾ
Image copyright MATTHIAS HANGST / GETTY IMAGES
ਫੋਟੋ ਕੈਪਸ਼ਨ ਇੰਗਲੈਂਡ ਦੇ ਫੁੱਟਬਾਲ ਖਿਡਾਰੀ ਜੋਜ਼ ਇਮੇਨੇਜ਼ ਕਿਰਿਨ ਟਰਿਪੀਅਰ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)