‘ਟਨਲ ਆਫ਼ ਲਵ’ ’ਚ ਤੁਹਾਡਾ ਸਵਾਗਤ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਯੂਕਰੇਨ ਦੀ 'ਪਿਆਰ ਦੀ ਸੁਰੰਗ' ’ਚ ਤੁਹਾਡਾ ਸਵਾਗਤ ਹੈ

ਧਰਤੀ ਉੱਤੇ ਦੁਨੀਆਂ ਦੀ ਸਭ ਤੋਂ ਰੋਮਾਂਟਿਕ ਥਾਂ ਯੂਕਰੇਨ ਦੀ ਇਹ ਟਨਲ ਆਫ਼ ਲਵ ਹੈ।

ਇੱਥੇ ਜੋੜੇ ਖ਼ਾਸ ਤੌਰ 'ਤੇ ਤਸਵੀਰਾਂ ਖਿਚਾਉਣ ਅਤੇ ਦੁਆਵਾਂ ਮੰਗਣ ਲਈ ਆਉਂਦੇ ਹਨ।

ਮੰਨਿਆ ਜਾਂਦਾ ਹੈ ਕਿ ਇੱਥੇ ਰਿਬਨ ਬੰਨ੍ਹਣ ਨਾਲ ਦੁਆਵਾਂ ਕਬੂਲ ਹੁੰਦੀਆਂ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)