‘ਮੈਂ ਕਾਲੇ ਰੰਗ ਦਾ ਨਹੀਂ ਰਹਿਣਾ ਚਾਹੁੰਦਾ’
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਕਾਲੇ ਰੰਗ ਦਾ ਬੱਚਾ 'ਸਫ਼ੇਦ' ਕਿਉਂ ਹੋਣਾ ਚਾਹੁੰਦਾ ਹੈ?

ਚਾਰ ਸਾਲ ਦੇ ਲਿਓਨ ਨੇ ਆਪਣੇ ਚਿਹਰੇ ਨੂੰ ਨੈਪੀ ਕ੍ਰੀਮ ਨਾਲ ਚਿੱਟਾ ਕਰ ਲਿਆ ਹੈ ਅਤੇ ਇਸ ਕਾਰਨ ਉਸਦੀ ਮਾਂ ਚਿੰਤਤ ਹੈ। ਇਸ ਵੀਡੀਓ ’ਚ ਦੇਖੋ ਕੀ ਹੈ ਪੂਰਾ ਮਾਮਲਾ...

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)