‘ਕੈਂਸਰ ਪੀੜਤਾਂ ਦੀ ਮੌਤ ਤੱਕ ਮੁਆਵਜ਼ਾ ਦੇਣ ਦਾ ਇੰਤਜ਼ਾਰ ਨਾ ਕਰੋ’
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਸੁਣਿਆ ਹੈ ਤੁਸੀਂ, ਇਸ ਕੈਂਸਰ ਕਲੋਨੀ ਬਾਰੇ

ਦਿੱਲੀ ਦੇ ਸ਼ਿਵ ਨਗਰ ਦੇ ਨਿਵਾਸੀਆਂ ਵਿੱਚ ਵੱਡੀ ਗਿਣਤੀ ਵਿੱਚ ਕੈਂਸਰ ਦੇ ਮਰੀਜ਼ ਹਨ ਇਸ ਕਰਕੇ ਉਸਨੂੰ ਕੈਂਸਰ ਕਲੋਨੀ ਕਿਹਾ ਜਾਂਦਾ ਹੈ।

ਲੋਕ ਇਸਦੇ ਪਿੱਛੇ ਗੈਰ-ਕਾਨੂੰਨੀ ਫੈਕਟਰੀਆਂ ਨੂੰ ਵਜ੍ਹਾ ਮੰਨਦੇ ਹਨ।

ਰਿਪੋਰਟਰ: ਬੁਸ਼ਰਾ ਸ਼ੇਖ਼

ਸਬੰਧਿਤ ਵਿਸ਼ੇ