ਥਾਈਲੈਂਡ ਦੀ ਗੁਫਾ ਵਿੱਚ ਲਾਪਤਾ ਬੱਚਿਆਂ ਨੂੰ ਕਿਵੇਂ ਖੋਜਿਆ ਗਿਆ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਥਾਈਲੈਂਡ ਦੀ ਗੁਫ਼ਾ 'ਚ ਫਸੇ ਬੱਚਿਆਂ ਨੂੰ ਕਿਵੇਂ ਖੋਜਿਆ ਗਿਆ?

9 ਦਿਨ ਤੋਂ ਲਾਪਤਾ 12 ਖਿਡਾਰੀ ਅਤੇ ਫਨ੍ਹਾਂ ਦਾ ਕੋਚ ਥਾਈਲੈਂਡ ਦੀ ਗੁਫਾ 'ਚ ਜ਼ਿੰਦਾ ਤੇ ਸੁਰੱਖਿਅਤ ਮਿਲੇ ਹਨ। ਉਨ੍ਹਾਂ ਨੂੰ ਬਾਹਰ ਕੱਢਣ ਦੇ ਤਰੀਕੇ ਬਾਰੇ ਅਜੇ ਵਿਚਾਰ ਚੱਲ ਰਿਹਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ