ਮੀਂਹ ਕਾਰਨ ਧਸੀ ਸੜਕ ਦਾ ਅਣਦੇਖਿਆ ਵੀਡੀਓ

ਮੀਂਹ ਕਾਰਨ ਧਸੀ ਸੜਕ ਦਾ ਅਣਦੇਖਿਆ ਵੀਡੀਓ

ਚੀਨ ਦੇ ਸਿਚੁਆਨ 'ਚ 50 ਮੀਟਰ ਸੜਕ ਧਸਣ ਦੀ ਹੈਰਾਨ ਕਰਦੀ ਵੀਡੀਓ ਸਾਹਮਣੇ ਆਈ ਹੈ। ਇਹ ਹਾਦਸਾ ਭਾਰੀ ਮੀਂਹ ਤੋਂ ਬਾਅਦ ਹੋਇਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)