ਸਮਾਰਟਫੋਨ ਰਾਹੀ ਲੋਕਾਂ ਨੂੰ ਇੰਝ ਗੁਲਾਮ ਬਣਾ ਰਿਹਾ ਕਾਰਪੋਰੇਟ

ਸਮਾਰਟਫੋਨ ਰਾਹੀ ਲੋਕਾਂ ਨੂੰ ਇੰਝ ਗੁਲਾਮ ਬਣਾ ਰਿਹਾ ਕਾਰਪੋਰੇਟ

ਸੋਸ਼ਲ ਮੀਡੀਆ ਤੁਹਾਡੇ ਦਿਲੋ-ਦਿਮਾਗ ਉੱਤੇ ਵਿਹਾਰਕ ਕੋਕੀਨ ਇਸ ਤਰ੍ਹਾਂ ਛਿੜਕਾਉਂਦਾ ਹੈ ਕਿ ਤੁਹਾਨੂੰ ਇਸ ਦੀ ਆਦਤ ਪੈ ਜਾਂਦੀ ਹੈ।

ਸੋਸ਼ਲ ਮੀਡੀਆ ਕੰਪਨੀਆਂ ਇਸ ਗੱਲ ਤੋਂ ਇਨਕਾਰ ਕਰਦੀਆਂ ਹਨ ਕਿ ਉਨ੍ਹਾਂ ਨੇ ਇਹ ਉਤਪਾਦ ਲੱਤ ਲਾਉਣ ਲਈ ਬਣਾਏ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)