ਥਾਈਲੈਂਡ: ਗੁਫ਼ਾ ’ਚੋਂ ਬਾਹਰ ਆਏ ਬੱਚੇ ਤੇ ਕੋਚ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਥਾਈਲੈਂਡ: ‘ਬੱਚਿਆਂ ਤੋਂ ਉਹ ਕਰਵਾਇਆ ਗਿਆ ਜੋ ਉਨ੍ਹਾਂ ਪਹਿਲਾਂ ਕਦੇ ਨਹੀਂ ਕੀਤਾ’

ਥਾਈਲੈਂਡ ਵਿੱਚ ਦੋ ਹਫ਼ਤਿਆਂ ਤੋਂ ਵੱਧ ਸਮੇਂ ਤੋਂ ਗੁਫ਼ਾ ਅੰਦਰ ਫਸੇ 12 ਮੁੰਡਿਆਂ ਤੇ ਉਨ੍ਹਾਂ ਦੇ ਕੋਚ ਹੁਣ ਬਾਹਰ ਆ ਗਏ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)