ਮਿਸਰ ਦੀ ਕੁੜੀ ਜਿਸਨੇ ਨਕਾਬ ਲਾਹ ਕੇ ਸੁੱਟ ਦਿੱਤੇ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਅਫ਼ਰੀਕੀ ਔਰਤ ਹੂਡਾ ਸ਼ਾਰਵੀ ਜਿਸ ਨੇ ਦੁਨੀਆਂ ਬਦਲੀ

ਹੂਡਾ ਸ਼ਾਰਵੀ ਨੇ ਲੰਬੀ ਜੱਦੋਜਹਿਦ ਤੋਂ ਬਾਅਦ ਮਿਸਰ ਵਿੱਚ ਕੁੜੀਆਂ ਦੇ ਵਿਆਹ ਦੀ ਉਮਰ 16 ਸਾਲ ਕਰਵਾਈ ਸੀ ਅਤੇ ਕੁੜੀਆਂ ਦੀ ਪੜ੍ਹਾਈ ਲਈ ਕਾਫੀ ਸੰਘਰਸ਼ ਕੀਤਾ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)